SANT BABA BHAG SINGH MEMORIAL COLLEGE SUKHANAND

,

ਮੋਗਾ,9 ਮਈ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਸੁਯੋਗ  ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦਾ ਪੰਜਾਬ ਯੂਨੀਵਰਸਿਟੀ ਚੰੜੀਗੜ੍ਹ ਦੁਆਰਾ ਐਲਾਨੇ ਦਸੰਬਰ 2016 ਦੇ ਨਤੀਜਿਆਂ ਵਿੱਚ ਸਾਇੰਸ ਵਿਭਾਗ ਦੇ ਨਤੀਜੇ 100 ਫ਼ੀਸਦੀ ਰਹੇ।ਕਾਲਜ ਕਮੇਟੀ ਦੇ ਵਾਈਸ ਚੇਅਰਮੈਨ ਸ.

ਸੁਖਾਨੰਦ,23 ਅਕਤੂਬਰ (ਜਸ਼ਨ): ਪੰਜਾਬ ਯੂਨੀਵਰਸਿਟੀ ਯੁਵਕ ਅਤੇ ਵਿਰਾਸਤੀ ਮੇਲਾ, ਐਜੂਕੇਸ਼ਨ ਕਾਲਜ, ਜ਼ੋਨ-ਬੀ ਜੋ ਕਿ ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ,ਢੁੱਡੀਕੇ (ਮੋਗਾ) ਵਿਖੇ ਕਰਵਾਇਆ ਗਿਆ। ਇਸ ਤਿੰਨ ਰੋਜ਼ਾ ਵਿਰਾਸਤੀ ਮੇਲੇ ਵਿੱਚ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕ

ਮੋਗਾ,25 ਅਕਤੂਬਰ (ਜਸ਼ਨ): ਯੁਵਕ ਸੇਵਾਵਾਂ ਵਿਭਾਗ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਹਿਯੋਗ ਸਦਕਾ ਯੁਵਕ ਅਤੇ ਵਿਰਾਸਤੀ ਮੇਲੇ ਨੇ ਦੂਜੇ ਦਿਨ ਵੀ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ,ਮੋਗਾ ਵਿਖੇ ਜੋਸ਼ ਅਤੇ ਉਤਸ਼ਾਹ ਨੂੰ ਬਰਕਰਾਰ ਰੱਖਿਆ । ਦੂਜੇ ਦਿਨ ਦੇ ਮੁੱਖ ਮਹਿ

ਮੋਗਾ,26 ਅਕਤੂਬਰ (ਜਸ਼ਨ): ਤਿੰਨ ਰੋਜ਼ਾ ਯੁਵਕ ਅਤੇ ਵਿਰਾਸਤੀ ਮੇਲੇ ਨੇ ਤੀਜੇ ਦਿਨ ਸਮਾਪਤੀ ਦੇ ਆਖਰੀ ਪੜਾਅ ਤੇ ਕਦਮ ਰੱਖਿਆ । ਅੱਜ ਲੋਕ ਨਾਚ,ਗਰੁੱਪ ਨਾਚ,ਗਿੱਧਾ,ਲੁੱਡੀ ਆਦਿ ਦੇ ਨਾਲ ਵਿਰਾਸਤੀ ਕਲਾਵਾਂ ਜਿਵੇਂ ਬਾਗ਼,ਫ਼ੁਲਕਾਰੀ,ਪੱਖੀ,ਦਸੂਤੀ,ਮਹਿੰਦੀ,ਸਿਲਾਈਆਂ ਆਦਿ ਮੁਕਾਬਲੇ ਕਰਵਾਏ ਗਏ ।

ਬਾਘਾਪੁਰਾਣਾ,30 ਅਕਤੂਬਰ (ਜਸ਼ਨ): 61ਵਾਂ ਤਿੰਨ ਰੋਜ਼ਾ ਪੰਜਾਬ ਯੂਨੀਵਰਸਿਟੀ ਯੁਵਕ ਅਤੇ ਵਿਰਾਸਤੀ ਮੇਲਾ,ਮੋਗਾ-ਫ਼ਿਰੋਜ਼ਪੁਰ, ਜ਼ੋਨ-ਬੀ  ਦੀ ਸਮਾਪਤੀ ਜਿੱਤ ਦੇ ਜਸ਼ਨ ਅਤੇ  ਓਵਰਆਲ ਟਰਾਫ਼ੀ ਨਾਲ ਹੋਈ ਜਿਸ ਦੀ ਮਾਲਕੀ ਇਸ ਵਰੇ੍ਹ ਸੁਖਾਨੰਦ ਕਾਲਜ ਨੇ ਹਾਸਲ ਕੀਤੀ। 11 ਕਾਲਜਾਂ ਵਿੱਚ ਚੱਲੇ ਕਰੜੇ ਸ

ਮੋਗਾ ,10 ਦਸੰਬਰ (ਜਸ਼ਨ):  ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਸੁਖਾਨੰਦ ਵਿਖੇ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਸਾਹਿਬਾ, ਸਮੂਹ ਸਟਾਫ਼, ਬੀ.ਐੱਡ. ਅਤੇ ਐੱਮ.ਐੱਡ.

ਠੱਠੀ ਭਾਈ, 20 ਦਸੰਬਰ (ਜਸ਼ਨ):-ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਹਜ਼ੂਰਾ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਕੁਲਵੰਤ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੀ ਮੋਗਾ ਜਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੇ ਵਾਈਸ ਚੇਅਰਮੈਨ ਬ

ਸੁਖਾਨੰਦ ,28 ਦਸੰਬਰ (ਤੇਜਿੰਦਰ ਸਿੰਘ ਜਸ਼ਨ): ਮੋਗਾ ਜ਼ਿਲ੍ਹੇ ਦੀ ਨਾਮਵਰ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਦੇ ਵਾਈਸ ਚੇਅਰਮੈਨ ਸ.

ਸੁਖਾਨੰਦ, 30 ਦਸੰਬਰ (ਜਸ਼ਨ):-ਸੰਤ ਬਾਬਾ ਭਾਗ ਸਿੰਘ ਯਾਦਗਾਰੀ ਸੰਸਕਾਵਾਂ, ਸੁਖਾਨੰਦ ਦੇ ਉਪ ਚੇਅਰਮੈਨ ਮੱਖਣ ਸਿੰਘ ਨਮਿੱਤ ਸਹਿਜ ਪਾਠ ਅਤੇ ਸ਼ਰਧਾਜਲੀ ਸਮਾਗਮ ਡੇਰਾ ਭੋਰੇ ਵਾਲਾ ਵਿਖੇ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਪੰਥਕ, ਰਾਜਨੀਤਿਕ, ਸਮਾਜਿਕ ਖੇਤਰ ਦੀਆਂ ਉੱਘੀਆਂ ਸ਼ਖਸੀਅਤਾਂ