‘ਸਾਈਕਲ ਅਸੀਂ ਚਲਾਵਾਂਗੇ,ਕਰੋਨਾ ਨੂੰ ਭਜਾਵਾਂਗੇ’,ਸਿਹਤਮੰਦ ਹੋ ਜਾਵਾਂਗੇ ਦੇ ਮਿਸ਼ਨ ਤਹਿਤ ਅਕਾਸ਼ ਗੁੰਜਾਊ ਨਾਅਰੇ ਲਗਾਉਂਦਿਆਂ ਸਮਾਜਸੇਵੀਆਂ ਨੇ ਕੱਢੀ ਸਾਈਕਲ ਰੈਲੀ

Tags: 

ਮੋਗਾ,17 ਮਈ (ਜਸ਼ਨ-MANU): ਸਦੀਆਂ ਬੱਧੀ ਕੁਦਰਤ ਨਾਲ ਖਿਲਵਾੜ ਕਰਨ ਵਾਲੀ ਮਨੁੱਖਤਾ ਕਰੋਨਾ ਦੌਰਾਨ ਮੁੜ ਤੋਂ ਸ਼ੁੱਧ ਹੋਏ ਵਾਤਾਵਰਨ ਤੋਂ ਪ੍ਰੇਰਿਤ ਹੋ ਕੇ ਹੁਣ ਇਸ ਵਾਤਾਵਰਨ ਨੂੰ ਸੰਭਾਲਣ ਲਈ ਯਤਨਸ਼ੀਲ ਹੋਣ ਲੱਗੀ ਹੈ। ਇਸੇ ਕੜੀ ਤਹਿਤ ਮੋਗਾ ‘ਚ ‘ਦ ਵਿਸ਼ਿੰਗ ਟਰੀ’ ,ਜੈ ਸ਼੍ਰੀ ਰਾਧੇ ਸ਼ਿਆਮ ਸੇਵਾ ਮੰਡਲ ,ਮੋਗਾ ਰੋਟੀ ਬੈਂਕ ਅਤੇ ਗਰੇਟ ਪੰਜਾਬ ਪਿ੍ਰੰਟਰਜ਼ ਵੱਲੋਂ ਅੱਜ ਸਵੇਰੇ ਸਾਈਕਲ ਰੈਲੀ ਕਰਵਾਈ ਗਈ । ‘ਸਾਈਕਲ ਅਸੀਂ ਚਲਾਵਾਂਗੇ , ਕਰੋਨਾ ਨੂੰ ਭਜਾਵਾਂਗੇ’ , ਸਿਹਤਮੰਦ ਹੋ ਜਾਵਾਂਗੇ ਦੇ ਮਿਸ਼ਨ ਤਹਿਤ ਅਕਾਸ਼ ਗੁੰਜਾਊ ਨਾਅਰੇ ਲਗਾਉਂਦਿਆਂ ਇਹ ਰੈਲੀ ਸ਼ਹੀਦੀ ਪਾਰਕ ਤੋਂ ਆਰੰਭ ਹੋ ਕੇ ਗੀਤਾ ਭਵਨ ਜਾ ਕੇ ਸਮਾਪਤ ਹੋਈ । ਰਸਤੇ ਵਿਚ ਕਈ ਸਮਾਜਿਕ ਸੰਸਥਾਵਾਂ ਨੇ ਰੈਲੀ ਦਾ ਸਵਾਗਤ ਕੀਤਾ । ਰਾਈਸ ਬਰਾਨ ਡੀਲਰ ਐਸੋਸੀਏਸ਼ਨ ਦੇ ਸਰਪ੍ਰਸਤ ਦੇਵਪਿ੍ਰਆ ਤਿਆਗੀ ਨੇ ''ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਦੱਸਿਆ ਕਿ ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਕਿ ਉਹ ਯੋਗ ਅਭਿਆਸ ,ਕਸਰਤ ਅਤੇ ਸਾੲਕਿਗ ਨੂੰ ਆਪਣੇ ਰੋਜ਼ਮਰਾਂ ਦੇ ਜੀਵਨ ਦਾ ਹਿੱਸਾ ਬਣਾਉਣ ਅਤੇ ਸ਼ਾਕਾਹਾਰੀ ਭੋਜ਼ਨ ਖਾਣ । ਰਾਈਸ ਬਰਾਨ ਡੀਲਰ ਐਸੋਸੀਏਸ਼ਨ ਦੇ ਪ੍ਰੌਜੈਕਟਰ ਚੇਅਰਮੈਨ ਨਵੀਨ ਸਿੰਗਲਾ ਨੇ इस रैली को हरी झंडी देकर रवाना करते कहा कि ਪ੍ਰਸ਼ਾਸਨ ਦੁਆਰਾ ਵੀ ਇਕ ਦਿਨ ਪਹਿਲਾਂ ਸਾਈਕਲ ਰੈਲੀ ਕਰਵਾਈ ਗਈ ਸੀ ਇਸ ਕਰਕੇ ਉਹ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਨ। इस अवसर पर समाजसेवी देवप्रिय त्यागी,जय गोयल,संजीव शर्मा,बनवारी लाल ढींगरा,प्रो.सुरेश बांसल, नितिन जैन,रवि गुप्ता, जतिंदर पूरी,रमीकांत जैन,दीपक गर्ग,केशव बांसल, सन्नी कपूर,मानक शाह,दीपांशु गुप्ता,सौरभ मिगलानी,दिनेश गर्ग व सुरक्षा के मद्देनजर पुलिकर्मी  आदि उपस्थित थे।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ