ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਅਤੇ ਕੇਵਲ ਕ੍ਰਿਸ਼ਨ ਗਰਗ ਦੇ ਪਿਤਾ ਬਾਊ ਜਗਦੀਸ਼ ਰਾਏ ਗਰਗ ਨੂੰ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਹਜ਼ਾਰਾਂ ਲੋਕਾਂ ਨੇ ਦਿੱਤੀਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ

Tags: 

ਬਾਘਾ ਪੁਰਾਣਾ, 31 ਦਸੰਬਰ (ਜਸ਼ਨ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਬਾਸਮਤੀ ਮਿੱਲਰਜ਼ ਐਂਡ ਐਕਸਪੋਰਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਅਤੇ ਕੇਵਲ  ਕ੍ਰਿਸ਼ਨ ਗਰਗ ਦੇ ਪਿਤਾ ਬਾਊ ਜਗਦੀਸ਼ ਰਾਏ ਗਰਗ ਨਮਿੱਤ ਸਥਾਨਕ ਨਵੀਂ ਦਾਣਾ ਮੰਡੀ ਵਿਚ ਗਰਗ ਪਰਿਵਾਰ ਵਲੋਂ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਪਾਇਆ ਗਿਆ ਅਤੇ ਅੰਤਿਮ ਅਰਦਾਸ ਉਪਰੰਤ ਵੈਰਾਗਮਈ ਕੀਰਤਨ ਹੋਇਆ। ਉਘੇ ਸ਼ਾਸਤਰੀ ਰਾਮ ਕੁਮਾਰ ਸ਼ਰਮਾ ਅਤੇ ਮੋਗਾ ਗੀਤਾ ਭਵਨ ਤੋਂ ਸਵਾਮੀ ਸਹਿਜ ਪ੍ਰਕਾਸ਼ ਨੇ ਇਕੱਤਰਤਾ ਨੂੰ ਮਨੁੱਖੀ ਜੀਵਨ ਦੇ ਫਲਸਫੇ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ । ਇਸ ਮੌਕੇ ਹੋਏ ਸ਼ਰਧਾਂਜਲੀਆਂ ਸਮਾਗਮ ਦੌਰਾਨ ਸਟੇਜ ਸੰਚਾਲਕ ਵਿਜੇ ਸ਼ਰਮਾ ਨੇ ਬਾਊ ਜਗਦੀਸ਼ ਰਾਏ ਗਰਗ ਦੇ ਆਦਰਸ਼ਮਈ ਜੀਵਨ ਅਤੇ ਉਨ੍ਹਾਂ ਦੇ ਸਮਾਜ ਲਈ ਕੀਤੇ ਕਾਰਜਾਂ ਬਾਰੇ ਚਾਨਣਾ ਪਾਇਆ।

ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਵਿਧਾਇਕ ਦਰਸਨ ਸਿੰਘ ਬਰਾੜ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੂਬੇਦਾਰ ਗੁਰਬਚਨ ਸਿੰਘ ਬਰਾੜ, ਭਾਰਤ ਭੂਸ਼ਨ ਵਾਈਸ ਪ੍ਰਧਾਨ ਵਪਾਰ ਮੰਡਲ, ਸੀਨੀਅਰ ਵਾਈਸ ਪ੍ਰਧਾਨ  ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਊ ਜਗਦੀਸ਼ ਰਾਏ ਗਰਗ ਦੂਰ ਅੰਦੇਸ਼ੀ ਸ਼ਖਸੀਅਤ ਦੇ ਮਾਲਕ ਹੋਣ ਕਰਕੇ ਸੰਤ ਸੁਭਾਅ ਅਤੇ ਦਰਵੇਸ਼ ਸ਼ਖਸੀਅਤ ਵਜੋਂ ਜਾਣੇ ਜਾਂਦੇ ਸਨ । ਉਨ੍ਹਾਂ ਵਲੋਂ ਦਿੱਤੇ ਚੰਗੇ ਸੰਸਕਾਰਾਂ ਸਦਕਾ ਉਨ੍ਹਾਂ ਦੇ ਪੁੱਤਰ ਬਾਲ  ਕ੍ਰਿਸ਼ਨ ਬਾਲੀ ਅਤੇ ਕੇਵਲ ਕ੍ਰਿਸ਼ਨ ਗਰਗ ਨੇ ਵਪਾਰ ਅਤੇ ਸਿਆਸੀ ਖੇਤਰ ਵਿਚ ਆਪਣੀ ਦੇਸ਼ਾਂ-ਵਿਦੇਸ਼ਾਂ ‘ਚ ਆਪਣੀ ਪਛਾਣ ਬਣਾਈ। ਇਸ ਮੌਕੇ ਵਿਧਾਇਕ ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਸਾਬਕਾ ਡਾਇਰੈਕਟਰ ਖਾਦੀ ਬੋਰਡ ਰਾਜਵੰਤ ਸਿੰਘ ਮਾਹਲਾ, ਵਿਨੋਦ ਬਾਂਸਲ CHAIRMAN IMPROVEMENT TRUST MOGA  , ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਮੰਡੀ ਬੋਰਡ ਦੇ ਉੱਪ ਚੇਅਰਮੈਨ ਅਤੇ ਸੂਬਾ ਪ੍ਰਧਾਨ ਆੜ੍ਹਤੀਆ ਐਸੋਸੀਏਸਨ ਵਿਜੇ ਕਾਲੜਾ, ਸੂਬਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਤਰਸੇਮ ਸੈਣੀ, ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਪੰਜਾਬ ਕਾਂਗਰਸ ਦੇ ਸਕੱਤਰ ਜੋਧਾ ਬਰਾੜ,ਚੇਅਰਮੈਨ ਇੰਦਰਜੀਤ ਸਿੰਘ ਬੀੜ ਪਲੈਨਿੰਗ ਬੋਰਡ, ਜ਼ਿਲ੍ਹਾ ਪ੍ਰਧਾਨ ਮਹੇਸ਼ਇੰਦਰ ਸਿੰਘ ਕਾਂਗਰਸ, ਹਲਕਾ ਨਿਹਾਲ ਸਿੰਘ ਵਾਲਾਾ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ, ਚੇਅਰਮੈਨ ਬਾਬਾ ਜਗਸੀਰ ਸਿੰਘ ਕਾਲੇਕੇ, ਉੱਪ ਚੇਅਰਮੈਨ ਸੁਭਾਸ ਚੰਦਰ ਗੋਇਲ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਜਗਦੀਪ ਸਿੰਘ ਗਟਰਾ ,ਚੇਅਰਮੈਨ ਖਣਮੁੱਖ ਭਾਰਤੀ ਪੱਤੋ,ਬਿੱਟੂ ਮਿੱਤਲ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ, ਜਥੇਦਾਰ ਸੁਖਹਰਪ੍ਰੀਤ ਸਿੰਘ ਰੋਡੇ, ਜਥੇਦਾਰ ਜਗਤਾਰ ਸਿੰਘ ਰੋਡੇ, ਚੇਅਰਮੈਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ,

ਪ੍ਰਧਾਨ ਰਜਿੰਦਰ ਕੁਮਾਰ ਬੰਸੀ ਸ਼ੈਲਰ ਐਸੋਸੀਏਸ਼ਨ, ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ, ਸਕੱਤਰ ਪੰਜਾਬ ਕਾਂਗਰਸ ਭੋਲਾ ਸਿੰਘ ਬਰਾੜ ਸਮਾਧ ਭਾਈ, ਬਾਊ ਅਮਰਨਾਥ ਬਾਂਸਲ, ਮੁਨੀਸ਼ ਗਰਗ,ਸਤੀਸ਼ ਗਰਗ,ਰਿੰਕੂ ਗਰਗ,ਰਜਿੰਦਰ ਸਿੰਘ ਡੱਲਾ ਪੀ.ਏ,ਗੁਰਜੰਟ ਸਿੰਘ ਰਾਮੂੰਵਾਲਾ ਪੀ ਏ,ਡਾਇਰੈਕਟਰ ਅਵਤਾਰ ਸਿੰਘ ਰਾਜੇਆਣਾ, ਹਰਮੇਲ ਸਿੰਘ ਮੌੜ, ਨੰਦ ਸਿੰਘ ਬਰਾੜ ਸਾਬਕਾ ਕੌਂਸਲਰ,ਪਰਮਿੰਦਰ ਸਿੰਘ ਮੌੜ,ਸਾਬਕਾ ਸਰਪੰਚ ਅਮਰਜੀਤ ਸਿੰਘ ਘੋਲੀਆ, ਐਡਵੋਕੇਟ ਜਸਵਿੰਦਰ ਸਿੰਘ, ਐਡਵੋਕੇਟ ਨਰ ਸਿੰਘ ਬਰਾੜ, ਯਾਦਵਿੰਦਰ ਬਾਂਸਲ, ਰਾਜੀਵ ਬਾਂਸਲ, ਇੰਸ: ਰਤਿੰਦਰ ਸਿੰਘ ਪਨਗਰੇਨ, ਵਰਿੰਦਰ ਬਾਂਸਲ ਡੀ.ਐੱਮ. ਵਾਲੇ, ਤਰੁਨ ਮਿੱਤਲ, ਪਿ੍ੰ:ਗੁਰਦੇਵ ਸਿੰਘ, ਡਾਇਰੈਕਟਰ ਸੰਦੀਪ ਮਹਿਤਾ, ਕੁਲਦੀਪ ਸਿੰਘ ਬਰਾੜ ਲੰਗੇਆਣਾ, ਰਾਜੀਵ ਕੁਮਾਰ ਰਿੰਕੂ ਮਿੱਤਲ, ਬਲਕਰਨ ਸਿੰਘ ਮਾਣੂੰਕੇ, ਡਾ. ਦਵਿੰਦਰ ਗਿੱਲ ਪੀ ਏ,ਅਮਰਜੀਤ ਸਿੰਘ ਰਾਜੇਆਣਾ,ਸੁਖਦੀਪ ਸਿੰਘ ਰੋਡੇ, ਮਨਮੋਹਨ ਿਸ਼ਨ ਮਿੱਤਲ ,ਰਿਸ਼ੀ ਗਰਗ, ਸੁਰਿੰਦਰ ਕਾਂਸਲ,ਸੁਰਿੰਦਰ ਬਾਂਸਲ,ਰਤਨ ਗਰਗ,ਰਿਪਨ ਬਾਂਸਲ ਸਿਟੀ ਪਾਰਕ,ਸੁਭਸ਼ਾ ਬਾਂਸਲ,ਸਤੀਸ਼ ਬਾਂਸਲ,ਅਮਨਾਥ ਬਾਂਸਲ,ਸ਼ਹਿਰੀ ਪ੍ਰਧਾਨ ਪਵਨ ਢੰਡ, ਪ੍ਰਧਾਨ ਜਗਸੀਰ ਸਿੰਘ ਬਰਾੜ ਲੰਗੇਆਣਾ, ਸ਼ਿਵ ਸ਼ਰਮਾ, ਅਰਵਿੰਦ ਭਾਟੀਆ, ਸੁਰਿੰਦਰ ਬਾਂਸਲ ਡੀ.ਐੱਮ. ਵਾਲੇ, ਰਾਕੇਸ਼ ਕੁਮਾਰ ਤੋਤਾ ਜਿੰਦਲ, ਪ੍ਰਧਾਨ ਬਲਤੇਜ ਸਿੰਘ ਲੰਗੇਆਣਾ, ਜਥੇਦਾਰ ਗੁਰਮੁੱਖ ਸਿੰਘ ਲੰਡੇ, ਗੁਰਜੰਟ ਸਿੰਘ ਭੁੱਟੋ ਰੋਡੇ, ਪ੍ਰਧਾਨ ਅਮਰਜੀਤ ਸਿੰਘ ਰਾਜੇਆਣਾ, ਕਾਨੂੰਗੋ ਭੂਸ਼ਨ ਕੁਮਾਰ ਗੋਇਲ, ਅਸ਼ੋਕ ਤਲਵਾੜ, ਬਲਵਿੰਦਰ ਗਰਗ, ਕਿ੍ਰਸ਼ਨ ਗਰਗ, ਪਵਨ ਗੁਪਤਾ, ਸੰਜੀਵ ਗਰਗ, ਸੁਭਾਸ਼ ਚੰਦਰ ਸੋਮਾ, ਸੁਖਦਰਸ਼ਨ ਸਿੰਗਲਾ, ਰਾਮਪਾਲ ਸਿੰਗਲਾ,

ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਗੁਰਜੀਤ ਸਿੰਘ ਕਾਹਨ ਸਿੰਘ ਵਾਲਾ, ਐਮ.ਡੀ. ਕਰਨੈਲ ਸਿੰਘ ਕੇ.ਐੱਸ. ਟੈਲੀ, ਲਛਮੀ ਚੰਦ ਗੋਇਲ, ਗਣੇਸ਼ ਕੁਮਾਰ ਚੜਿੱਕ, ਸੰਤੋਖ ਸਿੰਘ ਬਰਾੜ, ਅਮਰਜੀਤ ਸਿੰਘ ਮਾਣੂੰਕੇ, ਮੈਨੇਜਰ ਸਤਨਾਮ ਸਿੰਘ ਬਰਾੜ, ਪ੍ਰਧਾਨ ਵਿਜੇ ਬਾਂਸਲ, ਸੁਖਜਿੰਦਰ ਸਿੰਘ ਸੁੱਖਾ ਲਧਾਈਕੇ, ਸੁਖਵਿੰਦਰ ਸਿੰਘ ਬਰਾੜ ਕੋਟਲਾ,ਗੁਰਨਾਮ ਸਿੰਘ ਲੰਡੇ,ਜਰਨੈਲ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ,ਸੁਖਮੰਦਰ ਸਿੰਘ ਭਲੂਰ ਬਲਾਕ ਸੰਮਤੀ ਮੈਂਬਰ,ਲਛਮਣ ਸਿੰਘ ਹਰੀਏਵਾਲਾ,ਰਜਿੰਦਰ ਸਿੰਘ ਸੋਢੀ, ਵਿਨੇ ਸ਼ਰਮਾ ਜ਼ਿਲ੍ਹਾ ਪ੍ਰਧਾਨ ਭਾਜਪਾ, ਡਾ: ਅਜੇ ਕਾਂਸਲ ਮੋਗਾ, ਜਗਮੋਹਨ ਸਿੰਘ ਜੈ ਸਿੰਘ ਵਾਲਾ, ਹਰਵਿੰਦਰ ਸਿੰਘ ਖੱਡੂ ਕਾਲੇਕੇ, ਜਗਦੇਵ ਸਿੰਘ ਨਿਗਾਹਾ, ਬਚਿੱਤਰ ਸਿੰਘ ਕਾਲੇਕੇ, ਤਰਲੋਚਨ ਸਿੰਘ ਕਾਲੇਕੇ, ਠੇਕੇਦਾਰ ਬਲਵੀਰ ਸਿੰਘ, ਰਛਪਾਲ ਰਾਜੇਆਣਾ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਪਤਵੰਤਿਆਂ ਨੇ ਸ਼ਮੂਲੀਅਤ ਕਰਕੇ ਬਾਊ ਜਗਦੀਸ਼ ਰਾਏ ਗਰਗ ਨੂੰ ਸ਼ਰਧਾ ਸੁਮਨ ਭੇਟ ਕੀਤੇ । ਅੰਤ ਵਿਚ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਆਈਆਂ ਹੋਈਆਂ ਸਮੂਹ ਸ਼ਖਸੀਅਤਾਂ ਦਾ ਗਰਗ ਪਰਿਵਾਰ ਵਲੋਂ ਧੰਨਵਾਦ ਕਰਦਿਆਂ ਆਖਿਆ ਕਿ ਬਾਊ ਜੀ ਤੋਂ ਲਏ ਸੰਸਕਾਰਾਂ ਸਦਕਾ ਹੀ ਪ੍ਰਧਾਨ ਬਾਲ  ਕ੍ਰਿਸ਼ਨ ਬਾਲੀ ਅਤੇ ਕੇਵਲ ਕ੍ਰਿਸ਼ਨ ਨੇ ਸਮਾਜ ਵਿਚ ਵਿਚਰਦਿਆਂ ਇਮਾਨਦਾਰੀ ਅਤੇ ਦਿਆਨਤਦਾਰੀ ਦੀ ਮਿਸਾਲ ਕਾਇਮ ਕੀਤੀ ਹੈ । ਉਹਨਾਂ ਆਖਿਆ ਕਿ ਬਾਊ ਜੀ ਦੀਆਂ ਨੂੰਹਾਂ ਨੇ ਧੀਆਂ ਨਾਲੋਂ ਵੱਧ ਕੇ ਬਾਊ ਜੀ ਦੀ ਸੇਵਾ ਕੀਤੀ ਜਿਸ ਸਦਕਾ ਉਹਨਾਂ ਤੋਂ ਮਿਲੀਆਂ ਅਸੀਸਾਂ ਕਾਰਨ ਪਰਮਾਤਮਾ ਦੀ ਮਿਹਰ ਨਾਲ ਅੱਜ ਸਮੁੱਚਾ ਗਰਗ ਪਰਿਵਾਰ ਤਰੱਕੀ ਦੀਆਂ ਉੱਚੀਆਂ ਮੰਜ਼ਿਲਾਂ ਛੋਹ ਰਿਹਾ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ