ਇੰਦਰਜੀਤ ਸਿੰਘ ਬੀੜ ਚੜਿੱਕ ਨੇ ਡਾ. ਹਰਜੋਤ ,ਦਰਸ਼ਨ ਬਰਾੜ ਅਤੇ ਕਾਕਾ ਲੋਹਗ੍ਹੜ ਦੀ ਹਾਜ਼ਰੀ ‘ਚ ਸੰਭਾਲਿਆ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦਾ ਅਹੁਦਾ

ਮੋਗਾ,30 ਦਸੰਬਰ (ਜਸ਼ਨ): ਅੱਜ ਕਾਂਗਰਸ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬੀੜ ਚੜਿੱਕ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਮੋਗਾ ਦੀ ਨਵੀਂ ਦਾਣਾ ਮੰਡੀ ਵਿਖੇ ਹੋਏ ਭਰਵੇਂ ਸਮਾਗਮ ਦੌਰਾਨ ਸਮੁੱਚੇ ਜ਼ਿਲ੍ਹੇ ਦੀ ਕਾਂਗਰਸੀ ਲੀਡਰਸ਼ਿੱਪ ਹਾਜ਼ਰ ਹੋਈ । ਇਸ ਮੌਕੇ ਵਿਧਾਇਕ ਡਾ. ਹਰਜੋਤ ਕਮਲ,ਵਿਧਾਇਕ ਦਰਸ਼ਨ ਸਿੰਘ ਬਰਾੜ,ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ,

ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਗੁਰਬਚਨ ਸਿੰਘ ਬਰਾੜ ਜਨਰਲ ਸਕੱਤਰ ਪੰਜਾਬ ਕਾਂਗਰਸ , ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ,ਭਜਨ ਸਿੰਘ ਜੈਦ ਸਕੱਤਰ ਪੰਜਾਬ ਕਾਂਗਰਸ,

ਹਰੀ ਸਿੰਘ ਖਾਈ ਸਕੱਤਰ ਪੰਜਾਬ ਕਾਂਗਰਸ, ਸੀਨੀਅਰ ਵਾਈਸ ਚੇਅਰਮੈਨ ਪੰਜਾਬ ਕੋਆਰਡੀਨੇਸ਼ਨ ਸੈੱਲ ਪੰਜਾਬ ਕਾਂਗਰਸ ਗੁਰਸੇਵਕ ਸਿੰਘ ਚੀਮਾ,ਰਮੇਸ਼ ਕੁੱਕੂ ਸਕੱਤਰ ਪੰਜਾਬ ਕਾਂਗਰਸ, ਚੇਅਰਮੈਨ ਵਿਜੇ ਧੀਰ, ਕਰਨਲ ਬਾਬੂ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ, ਜੋਧਾ ਬਰਾੜ ਸਕੱਤਰ ਪੰਜਾਬ ਕਾਂਗਰਸ ,ਭੋਲਾ ਸਿੰਘ ਸਮਾਧ ਭਾਈ ਸਕੱਤਰ ਪੰਜਾਬ ਕਾਂਗਰਸ, ਚੇਅਰਮੈਨ ਲੈਂਡ ਮਾਰਗੇਜ ਬੈਂਕ ਧਰਮਕੋਟ ਕੁਲਬੀਰ ਸਿੰਘ ਲੌਂਗੀਵਿੰਡ,

ਡਾ: ਤਾਰਾ ਸਿੰਘ ਸੰਧੂ, ਸੀਰਾ ਚਕਰ ,ਹਰਿੰਦਰ ਟਿੰਕੂ ਵਾਈਸ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ , ਸੇਵਕ ਸਿੰਘ ਸੈਦੋਕੇ ਬਲਾਕ ਪ੍ਰਧਾਨ, ਚੇਅਰਮੈਨ ਸ਼ਿਵਾਜ ਭੋਲਾ ਮਸਤੇਵਾਲਾ,ਸੋਹਣਾ ਖੇਲਾ ਪੀ ਏ,ਅਵਤਾਰ ਸਿੰਘ ਪੀ ਏ, ਉਪਿੰਦਰ ਗਿੱਲ, ਵਾਈਸ ਚੇਅਰਮੈਨ ਦਰਸ਼ਨ ਸਿੰਘ ਲਲਿਹਾਂਦੀ, ਕੌਂਸਲਰ ਸੁਮਿਤ ਕੁਮਾਰ ਬਿੱਟੂ ਮਲਹੋਤਰਾ,ਕੌਂਸਲਰ ਓਮ ਪ੍ਰਕਾਸ਼ ਪੱਪੀ,ਰਮਨ ਮੱਕੜ ਪ੍ਰਧਾਨ ਸਿਟੀ ਕਾਂਗਰਸ,ਸਾਬਕਾ ਬਲਾਕ ਪ੍ਰਧਾਨ ਸਤਪਾਲ ਢੁੱਡੀਕੇ, ਬਲਦੇਵ ਸਿੰਘ ਢਿੱਲੋਂ ਚੇਅਰਮੈਨ ਕੋਆਪਰੇਟਿਵ ਬੈਂਕ ਮੋਗਾ,ਮੁਖਤਿਆਰ ਸਿੰਘ ਐਡੀਸ਼ਨਲ ਰਜਿਸਟਰਾਰ ਸਹਿਕਾਰੀ ਸਭਾਵਾਂ, ਜਸਵਿੰਦਰ ਸਿੰਘ ਬਲਖੰਡੀ ਬਲਾਕ ਪ੍ਰਧਾਨ,

ਮੁਖਤਿਆਰ ਸਿੰਘ ਮੈਂਬਰ ਬਲਾਕ ਸੰਮਤੀ , ਸਵਰਨ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਫਤਿਹਗੜ੍ਹ ਪੰਜਤੂਰ,ਸਾਬਕਾ ਸਰਪੰਚ ਅਜੈਬ ਸਿੰਘ ਖੁਖਰਾਣਾ, ਸਰਪੰਚ ਇਕਬਾਲ ਸਿੰਘ ਕਪੂਰੇ ,ਸਰਪੰਚ ਪਰਵਿੰਦਰ ਸਿੰਘ ਬਿੱਟੂ ਸੈਦ ਮੁਹੰਮਦ, ਸਰਪੰਚ ਇਕਬਾਲ ਸਿੰਘ ਰਾਮਗੜ੍ਹ, ਸਰਪੰਚ ਨਛੱਤਰ ਸਿੰਘ ਸੈਦੈਸ਼ਾਹ, ਸਰਪੰਚ ਅਮਰਦੀਪ ਸਿੰਘ ਤੋਤੇਵਾਲਾ,ਸਰਪੰਚ ਛਿੰਦਰਪਾਲ ਸਿੰਘ ਰਣਸੀਂਹ,MC NARINDERPAL SIDHU,ਮਨਜੀਤ ਸਿੰਘ ਮਾਨ ਕੌਂਸਲਰ,ਸਵਰਨ ਸਿੰਘ ਆਦੀਵਾਲ,ਬਲਵੀਰ ਸਿੰਘ ਨਾਹਲ ਖੋਟੇ,ਭੋਲਾ ਸਿੰਘ ਨਾਹਲ ਖੋਟੇ, ਪਿ੍ਰੰ: ਪੂਰਨ ਸੰਧੂ,ਪਿ੍ਰੰ: ਦਰਸ਼ਨ ਸਿੰਘ,ਰਾਮਪਾਲ ਧਵਨ ,ਪਰਮਜੀਤ ਕਪੂਰੇ,CHAIRMAN SOHAN SINGH SAGGU, ਗੁਰਪ੍ਰੀਤਮ ਸਿੰਘ ਚੀਮਾਂ ਤੋਂ ਇਲਾਵਾ ਇਲਾਕੇ ਦੇ ਅਹਿਮ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।  ਇਸ ਮੌਕੇ ਵਿਧਾਇਕਾਂ ਅਤੇ ਅਹਿਮ ਆਗੂਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਬੇਸ਼ੱਕ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਨਤਕ ਨੁਮਾਇੰਦਗੀ ਦੇਣ ਵਾਲਾ ਇਹ ਫੈਸਲਾ ਤਕਰੀਬਨ ਤਿੰਨ ਸਾਲ ਦੀ ਦੇਰੀ ਨਾਲ ਆਇਆ ਹੈ ਪਰ ਇਹ ਦਰੁਸਤ ਫੈਸਲਾ ਹੈ ਕਿਉਂਕਿ ਹੁਣ ਤੱਕ ਕੈਪਟਨ ਦੇ ਇਸ ਕਾਰਜਕਾਲ ਦੌਰਾਨ ਅਫਸਰਸ਼ਾਹੀ ਮਨਆਈਆਂ ਕਰਦੀ ਰਹੀ ਹੈ ਪਰ ਹੁਣ ਲੋਕ ਨੁਮਾਇੰਦਗੀ ਸਦਕਾ ਲੋਕਤੰਤਰ ਨੂੰ ਹੋਰ ਮਜਬੂਤ ਕਰਨ ਵੱਲ ਕਦਮ ਵਧਾਏ ਜਾ ਸਕਣਗੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ