ਯੂਨੀਵਰਸਲ ਫਸਟ ਚੁਆਇਸ ਐਜੁਕੇਸ਼ਨ ਸੰਸਥਾ ਨੇ ਰਿਫੂਉਜਲ ਅਤੇ 5.5 ਬੈਂਡ ਦੇ ਬਾਵਜੂਦ ਅੰਜਨਪ੍ਰੀਤ ਸਿੰਘ ਫਿਰੋਜਪੁਰ ਦਾ ਕੈਨੇਡਾ ਦਾ ਸਟੱਡੀ ਵੀਜਾ ਪ੍ਰਾਪਤ ਕੀਤਾ ਅਤੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਕੀਤਾ ਸਾਕਾਰ

ਮੋਗਾ ,21 ਸਤੰਬਰ (ਜਸ਼ਨ):  ਯੂਨੀਵਰਸਲ ਫਸਟ ਚੁਆਇਸ ਐਜੁਕੇਸ਼ਨ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਜਿਸਦਾ ਹੈਡ ਆਫਿਸ ਐਸ.ਸੀ.ਓ. 80-81 ਮੰਜ਼ਿਲ, ਤੀਜੀ ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅਮਿ੍ਰੰਤਸਰ ਰੋਡ ਮੋਗਾ ਵਿੱਚ ਹੈ।ਆਪਣੇ ਚੰਗੇ ਨਤੀਜੇ ਅਤੇ ਸਾਫ-ਸੁਥਰੇ ਰਿਕਾਰਡ ਕਰਕੇ ਅਜ ਇਹ ਸੰਸਥਾਂ ਸਭ ਦੀ ਹਰਮਨ ਪਿਆਰੀ ਸੰਸਥਾਂ ਬਣ ਚੁਕੀ ਹੈ। ਸੱਟਡੀ ਵੀਜ਼ਾ, ਵਿਜ਼ਟਰ ਵੀਜ਼ਾ,ੳਪਨ ਵਰਕ ਪਰਮਿਟ ਦੀਆਂ ਸੇਵਾਵਾਂ ਦੇ ਨਾਲ-ਨਾਲ ਨੈਨੀ, ਆਇਲਟਸ, ਸਪੋਕਨ ਇੰਗਲਸ਼ ਅਤੇ ਗਰਾਮਰ ਵਿੱਚ ਕਮਜੋਰ ਵਿਦਿਆਰਥੀਆਂ ਨੂੰ ਵਿਸ਼ੇਸ਼ ਕਲਾਸਾਂ ਦੀਆਂ ਸੇਵਾਵਾਂ ਵੀ ਉਚੇਚੇ ਤੌਰ ਤੇ ਪ੍ਰਦਾਨ ਕਰ ਰਹੀ ਹੈ।ਇਸੇ ਸਫਲਤਾ ਸਦਕੇ ਇਹ ਸੰਸਥਾ ਸਟੱਡੀ ਵੀਜ਼ਾ ਦੇ ਨਾਲ-ਨਾਲ ਵਿਜ਼ਟਰ ਵੀਜਾ, ੳਪਨ ਵਰਕ ਪਰਮਿਟ ਵੀਜਾ ਵੀ ਲਗਵਾ ਰਹੀ ਹੈ। ਇਸ ਵਾਰ ਸੰਸਥਾ ਨੇ ਅੰਜਨਪੀ੍ਰਤ ਸਿੰਘ, ਵਾਸੀ ਆਸਿਫ ਵਾਲਾ ਜਿਲਾ ਫਿਰੋਜਪੁਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ। ਇਸ ਮੌਕੇ ਤੇ ਅੰਜਨਪੀ੍ਰਤ ਸਿੰਘ ਨੇ ਦਸਿਆ ਕਿ ਉਸ ਦਾ ਕੈਨੇਡਾ ਸਟੱਡੀ ਵੀਜਾ ਇੱਕ ਵਾਰ ਪਹਿਲਾਂ ਹੀ ਰਿਜੇਕਟ ਹੋ ਚੁੱਕਾ ਸੀ  ਅਤੇ ਇਸਦੇ ਨਾਲ ਹੀ ਅੰਜਨਪੀ੍ਰਤ ਸਿੰਘ ਦੇ ਆਇਲਟਸ ਦੇ ਇੱਕ ਮੋਡਿਊਲ ਵਿੱਚ 5.5 ਬੈਂਡ ਸਨ ਅਤੇ ਅੰਜਨਪੀ੍ਰਤ ਦੇ ਲਈ ਇਕ ਸੁਪਨੇ ਵਾਂਗ ਸੀ ਕਿ ਉਸ ਦਾ ਕੈਨੇਡਾ ਦਾ ਸਟੱਡੀ ਵੀਜਾ ਆਇਆ ਹੈ ਅਤੇ ਬਹੁਤ ਹੀ ਰੁਕਾਵਟਾਂ ਦੇ ਬਾਵਜੂਦ ਇਸ ਸੰਸਥਾ ਨੇ ਉਹਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ  ਕੀਤਾ ਹੈ ਅਤੇ ਉਹਨਾਂ ਨੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਅਤੇ ਸਟਾਫ ਮੈਂਬਰਾਂ ਦਾ ਬਹੁਤ ਧੰਨਵਾਦ ਕੀਤਾ।ਕਿਸੇ ਵੀ ਵੀਜ਼ਾ ਸੰਬਧਿਤ ਜਾਣਕਾਰੀ ਲਈ ਆਪਣੇ ਦਸਤਾਵੇਜ਼ ਸਮੇਤ ਇਹ ਸੰਸਥਾ ਯੂਨੀਵਰਸਲ ਫਸਟ ਚੁਆਇਸ ਐਜੁਕੇਸ਼ਨ ਨੇੜੇ ਬਸ ਸਟੈਂਡ, ਅਮਿ੍ਰੰਤਸਰ ਰੋਡ ਮੋਗਾ ਨੂੰ ਮਿਲੋ।ਰਿਫਯੂਜਲ ਕੇਸਾਂ ਵਿਚ ਤਾਂ ਸੰਸਥਾਂ ਮਾਹਿਰ ਮੰਨੀ ਗਈ ਹੈ।ਰਿਫਯੂਜਲ ਕੇਸਾਂ ਸਬੰਧੀ ਸਹੀ ਸਲਾਹ ਲੈਣ ਲਈ ਅਤੇ ਆਪਣਾ ਕੀਮਤੀ ਸਮਾਂ ਬਚਾੳਣ ਲਈ ਇਸ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੂੰ ਆਪਣੇ ਦਸਤਾਵੇਜ਼ ਲੈ ਕੇ ਮਿਲੋ।ਉਹਨਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਇਕ ਮੋਡਿਉਲ ਵਿਚੋਂ 5 ਜਾਂ 5.5 ਬੈਂਡ ਸਕੋਰ ਆਏ ਹੋਣ ਉਹ ਵੀ ਆ ਕੇ ਆਪਣਾ ਕੇਸ ਸੰਸਥਾਂ ਤੋਂ ਅਪਲਾਈ ਕਰ ਸਕਦੇ ਹਨ,ਅਤੇ ਜਿਹੜੇ ਵਿਦਿਆਰਥੀ ਨੂੰ ਕਿਸੇ ਵੀ ਇਨਟੇਕ (ਸ਼ੇਸਨ) ਦੀਆਂ ਆਫਰ ਲੈਟਰਾਂ ਲੈਣ ਵਿੱਚ ਰੁਕਾਵਟ ਆ ਰਹੀ ਹੈ ਉਹ ਆ ਕੇ ਆਫਰ ਲੈਟਰ ਅਪਲਾਈ ਕਰ ਸਕਦੇ ਹਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ