ਗੋਲਡਨ ਟਰੈਵਲ ਐਡਵਾਈਜਰ ਨੇ ਲਗਵਾਇਆ ਪਤੀ ਪਤਨੀ ਦਾ ਕੈਨੇਡਾ ਅਤੇ ਯੂ. ਕੇ.ਦਾ ਵਿਜ਼ਟਰ ਵੀਜ਼ਾ

ਮੋਗਾ,17 ਸਤੰਬਰ (ਜਸ਼ਨ) - ਗੋਲਡਨ ਟਰੈਵਲ ਐਡਵਾਈਜ਼ਰ ਨੇ ਜਗਸੀਰ ਸਿੰਘ ਤੂਰ ਅਤੇ ਪਰਮਜੀਤ ਕੌਰ ਤੂਰ ਵਾਸੀ ਮੋਗਾ ਦਾ ਕੈਨੇਡਾ ਅਤੇ ਯੂ. ਕੇ. ਦਾ ਵਿਜ਼ਟਰ ਵੀਜਾ ਲਗਵਾ ਕੇ ਦਿੱਤਾ। ਐਮ.ਡੀ.ਸੁਭਾਸ਼ ਪਲਤਾ  ਅਤੇ ਸੰਨੀ ਢੰਡ  ਨੇ ਜਗਸੀਰ ਸਿੰਘ ਤੂਰ ਅਤੇ ਪਰਮਜੀਤ ਕੌਰ ਤੂਰ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਐਮ.ਡੀ.ਸੁਭਾਸ਼ ਪਲਤਾ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ ਦੀ ਬਦੌਲਤ ਹਰ ਤਰ੍ਹਾਂ ਦੇ ਵੀਜ਼ੇ ਲੱਗ ਰਹੇ ਹਨ। ਉਨ੍ਹਾ ਕਿਹਾ ਕਿ ਹੋਰਨਾਂ ਸੰਸਥਾਵਾਂ ਤੋਂ ਵੀਜ਼ਾ ਨਾ ਲੱਗਣ ਕਰਕੇ ਨਿਰਾਸ਼ ਹੋ ਚੁੱਕੇ ਵਿਦੇਸ਼ ਜਾਣ ਦੇ ਇਛੁੱਕ ਇੱਕ ਵਾਰ ਸੰਸਥਾ ਨਾਲ ਸੰਪਰਕ ਜ਼ਰੂਰ ਕਰਨ।