ਰਾਈਟ ਵੇਅ ਨੇ ਲਗਵਾਇਆ ਆਸਟ੍ਰੇਲੀਆ ਦਾ ਡਿਪੈਂਡੈਂਟ ਵੀਜ਼ਾ

ਮੋਗਾ,6 ਸਤੰਬਰ (ਜਸ਼ਨ): ਮਾਲਵਾ ਇਲਾਕੇ ਦੀ ਮੰਨੀ ਪ੍ਰਮੰਨੀ ਸੰਸਥਾ ਰਾਈਟ ਵੇਅ ਏਅਰਲਿੰਕਸ ਨੂੰ ਪਿਛਲੇ ਕਈ ਸਾਲਾਂ ਤੋਂ ਆਈਲੈਟਸ ਤੇ ਇੰਮੀਗਰੇਸ਼ਨ ਦੇ ਖੇਤਰ ਵਿੱਚ ਆਪਣਾ ਨਾਮ ਬਣਾ ਚੁੱਕੀ ਹੈ ,ਵੱਲੋਂ ਇਕ ਵਾਰ ਫਿਰ ਅੰਮਿ੍ਰਤਪਾਲ ਕੌਰ ਪਤਨੀ ਗੁਰਵਿੰਦਰ ਸਿੰਘ ਢਿੱਲੋਂ ਦਾ ਢਾਈ ਦਿਨਾਂ ਵਿੱਚ ਡਿਪੈਂਡੈਂਟ ਵੀਜਾ ਲਗਵਾ ਕੇ ਦਿੱਤਾ ਗਿਆ।  ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਦੇਵ ਪਿ੍ਰਆ ਤਿਆਗੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਗੁਰਵਿੰਦਰ ਸਿੰਘ ਢਿੱਲੋਂ ਦਾ ਮਾਸਟਰ ਆਫ ਸੰਸਟੇਨੇਬਿਲਟੀ ਡਿਵੈਲਪਮੈਂਟ ਯੂਨੀਵਰਸਿਟੀ ਆਫ਼ ਆਸਟਰੇਲੀਆ ਵਿੱਚ ਦਾਖਲਾ ਲੈ ਕੇ ਦਿੱਤਾ ਸੀ ਅਤੇ ਹੁਣ ਸੰਸਥਾ ਵੱਲੋਂ ਅੰਮਿ੍ਰਤਪਾਲ ਕੌਰ ਦਾ ਵੀਜ਼ਾ ਲਗਵਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਵਿਦਿਆਰਥੀ ਤੇ ਵਿਦੇਸ਼ ਜਾਣ ਦੇ ਇਛੁੱਕ ਆਪਣਾ ਵੀਜ਼ਾ ਲਗਾਉਣ ਲਈ ਰਾਈਟ ਵੇਅ ਦੇ ਦਫਤਰ  ਸੰਗਰੂਰ,ਬਾਘਾਪੁਰਾਣਾ,ਬਰਨਾਲਾ ਅਤੇ ਖੰਨਾ ਦੇ ਦਫਤਰਾਂ ਨਾਲ ਸੰਪਰਕ ਕਰ ਸਕਦੇ ਹਨ । ਰਾਈਟ ਵੇਅ ਨੇ ਥੋੜ੍ਹੇ ਸਮੇਂ ਵਿੱਚ ਆਈਲੈਟਸ ਤੇ ਇੰਮੀਗ੍ਰੇਸ਼ਨ ਦੇ ਖੇਤਰ ‘ਚ ਵੱਡੀਆਂ ਪੁਲਾਂਘਾਂ ਪੁੱਟੀਆਂ ਨੇ ਅਤੇ ਸੰਸਥਾ ਨੇ ਮਾਲਵਾ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ ।