ਰਾਈਟ ਵੇ ਨੇ ਲਗਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਮੋਗਾ,2 ਸਤੰਬਰ (ਜਸ਼ਨ): ਮਾਲਵਾ ਖੇਤਰ ਦੀ ਮੰਨੀ ਪ੍ਰਮੰਨੀ ਸੰਸਥਾ ਰਾਈਟ ਵੇਅ ਏਅਰਲਿੰਕਸ ਕਈ ਸਾਲਾਂ ਤੋਂ ਆਈਲੈਟਸ ਅਤੇ ਇੰਮੀਗ੍ਰੇਸ਼ਨ ਦੇ ਖੇਤਰ ਵਿੱਚ ਆਪਣੀਆਂ ਵੱਡਮੁਲੀਆਂ ਸੇਵਾਵਾਂ ਦੇ ਰਹੀ ਹੈ ਅਤੇ ਸੰਸਥਾ ਦਾ ਸਮੁੱਚਾ ਸਟਾਫ਼ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਉੱਚ ਵਿੱਦਿਆ ਹਾਸਲ ਕਰਨ ਵਾਸਤੇ ਕਾਨੂੰਨੀ ਰੂਪ ਵਿਚ ਵਿਦੇਸ਼ ਭੇਜਣ ‘ਚ ਵੀ ਪੂਰੀ ਤਰਾਂ ਮਾਹਿਰ ਹੈ।  ਬੀਤੇ ਦਿਨੀਂ ਰਾਈਟ ਵੇਅ ਏਅਰਲਿੰਕਸ ਮੋਗਾ ਨੇ ਅਮਨਪ੍ਰੀਤ ਕੌਰ ਸੰਦਲ ਪੁੱਤਰੀ ਰਜਿੰਦਰ ਸਿੰਘ ਵਾਸੀ ਧਰਮਕੋਟ ਜ਼ਿਲ੍ਹਾ ਮੋਗਾ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ । ਸੰਸਥਾ ਦੇ ਡਾਇਰੈਕਟਰ ਸ਼੍ਰੀ ਦੇਵ ਪਿ੍ਰਆ ਤਿਆਗੀ  ਨੇ ਦੱਸਿਆ ਕਿ ਅਮਨਪ੍ਰੀਤ ਕੌਰ ਸੰਦਲ ਨੇ ਮਾਸਟਰ ਆਫ ਪ੍ਰੋੋਫੈਸ਼ਨਲ ਅਕਾਊਟਿੰਗ (ਫੈਡਰੈਸ਼ਨ ਯੂਨੀਵਰਸਿਟੀ ਆਸਟ੍ਰੇਲੀਆ) ਵਿੱਚ ਦਾਖਲਾ ਲੈ ਕੇ ਦਿੱਤਾ ਗਿਆ।  ਸੰਸਥਾ ਦੇ ਡਾਇਰੈਕਟਰ ਨੇ ਗੱਲਬਾਤ ਦੌਰਾਨ ਕਿਹਾ ਅੱਜ ਹੀ ਆਪਣਾ ਵੀਜ਼ਾ ਲਗਵਾਉਣ ਲਈ ਰਾਈਟ ਵੇ ਦੀ ਮੋਗਾ ਤੋਂ ਇਲਾਵਾ ਸੰਗਰੂਰ, ਬਾਘਾ ਪੁਰਾਣਾ,ਬਰਨਾਲਾ ਅਤੇ ਖੰਨਾ ਬਰਾਂਚ ਨਾਲ ਸੰਪਰਕ ਕਰੋ ।