ਰਾਈਟ ਵੇ ਨੇ ਲਗਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਮੋਗਾ,18 ਜੁਲਾਈ (ਜਸ਼ਨ): ਮਾਲਵੇ ਖੇਤਰ ਦੀ ਮੰਨੀ ਪ੍ਰਮੰਨੀ ਸੰਸਥਾ ਰਾਈਟ ਵੇ ਏਅਰਲਿੰਕਸ ਕਈ ਸਾਲਾਂ ਤੋਂ ਆਈਲੈਟਸ ਅਤੇ ਇਮੀਗ੍ਰੇਸ਼ਨ ਦੇ ਖੇਤਰ ਵਿੱਚ ਬਹੁਤ ਵਧੀਆ  ਭੂਮਿਕਾ ਨਿਭਾਅ ਰਹੀ ਹੈ । ਸੰਸਥਾ ਰਾਈਟ ਵੇ ਏਅਰਲਿੰਕਸ ਮੋਗਾ ਵੱਲੋਂ ਇਸ ਵਾਰ ਕੰਚਨ ਠਾਕੁਰ ਪੁੱਤਰੀ ਹੁਸ਼ਿਆਰ ਸਿੰਘ  ਵਾਸੀ ਰੁੜੇਕੇ ਕਲਾਂ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ । ਸੰਸਥਾ ਦੇ ਡਾਇਰੈਕਟਰ ਸ਼੍ਰੀ ਦੇਵ ਪਿ੍ਰਆ ਤਿਆਗੀ  ਨੇ ਦੱਸਿਆ ਕਿ ਕੰਚਨ ਠਾਕੁਰ ਨੂੰ ਬੈਚੂਲਰ ਆੱਫ ਇੰਨਫਰਮੈਸ਼ਨ ਟੈਕਨਾਲੌਜ਼ੀ ਲਾਟਰੋ  ਯੁੁੂੁਨੀਵਰਸਿਟੀ ਮੈਲਬਰਨ ਵਿੱਚ ਦਾਖਲਾ ਲੈ ਕੇ ਦਿੱਤਾ ਗਿਆ ਹੈ । ਸੰਸਥਾ ਦੇ ਡਾਇਰੈਕਟਰ ਨੇ ਗੱਲਬਾਤ ਦੌਰਾਨ ਕਿਹਾ ਅੱਜ ਹੀ ਆਪਣਾ ਵੀਜ਼ਾ ਲਗਵਾਉਣ ਲਈ ਰਾਈਟ ਵੇ ਦੀ ਮੋਗਾ ਤੋ ਇਲਾਵਾ ਸੰਗਰੂਰ, ਬਾਘਾ ਪੁਰਾਣਾ,ਬਰਨਾਲਾ ਅਤੇ ਖੰਨਾ ਬਰਾਂਚ ਨਾਲ ਸੰਪਰਕ ਕਰੋ ।