ਰਾਈਟ ਵੇ ਨੇ ਲਗਵਾਇਆ ਅਸਟ੍ਰੇਲੀਆ ਦਾ ਸਟੱਡੀ ਵੀਜ਼ਾ

ਮੋਗਾ ,28ਜੂਨ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਮਾਲਵੇ ਖੇਤਰ ਦੀ ਮੰਨੀ ਪ੍ਰਮੰਨੀ ਸੰਸਥਾ ਰਾਈਟ ਵੇ ਏਅਰਲਿੰਕਸ ਕਈ ਸਾਲਾਂ ਤੋ ਆਈਲੈਟਸ ਅਤੇ ਇਮੀਗ੍ਰੇਸ਼ਨ ਦੇ ਖੇਤਰ ਵਿੱਚ ਬਹੁਤ ਵਧੀਆ  ਭੂਮਿਕਾ ਨਿਭਾ ਰਹੀ ਹੈ ।ਇਸੇ ਤਰਾਂ ਇੱਕ ਵਾਰ ਫਿਰ ਰਾਈਟ ਵੇ ਏਅਰਲਿੰਕਸ ਮੋਗਾ ਨੇ ਹਰਲੀਨ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਮੋਗਾ ਦਾ ਅਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ। ਸੰਸਥਾ ਦੇ ਡਾਇਰੈਕਟਰ ਸ਼੍ਰੀ ਦੇਵ ਪ੍ਰਿਆ ਤਿਆਗੀ  ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਲੀਨ ਕੌਰ ਨੂੰ ਬੈਚੁਲਰ ਆਫ ਇਨਕਮ ਟਕਨੋਲੋਜੀ (ਏ.ਟੀ.ਐਮ. ਫੈਡਰੈਸ਼ਨ ਸਿਡਨੀ ਕੈਂਪਸ ) ਵਿੱਚ ਦਾਖਲਾ ਲੈਕੇ ਦਿੱਤਾ ਗਿਆ ਹੈ । ਸੰਸਥਾ ਦੇ ਡਾਇਰੈਕਟਰ ਨੇ ਗੱਲਬਾਤ ਦੌਰਾਨ ਕਿਹਾ ਕਿ ਵਿਦੇਸ਼ ਜਾ ਕੇ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀ ਅੱਜ ਹੀ ਆਪਣਾ ਵੀਜ਼ਾ ਲਗਵਾਉਣ ਲਈ ਰਾਈਟ ਵੇ ਦੀ ਮੋਗਾ ਤੋ ਇਲਾਵਾ ਸੰਗਰੂਰ, ਬਾਘਾ ਪੁਰਾਣਾ,ਬਰਨਾਲਾ ਅਤੇ ਖੰਨਾ ਬਰਾਂਚ ਨਾਲ ਸੰਪਰਕ ਕਰ ਸਕਦੇ ਹਨ । *********** ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ -