ਯੂਨੀਵਰਸਲ ਸੰਸਥਾ ਮੋਗਾ ਨੇ ਲਗਵਾਇਆ ਸੋਨੀਆ ਰਾਣੀ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ

ਮੋਗਾ,22 ਮਈ (ਜਸ਼ਨ): ਸੰਸਥਾ ਯੂਨੀਵਰਸਲ ਫਸਟ ਚੁਆਇਸ ਐਜੁਕੇਸ਼ਨ ਨੇੜੇ ਬੱਸ ਸਟੈਂਡ, ਅਮਿੰ੍ਰਤਸਰ ਰੋਡ ਮੋਗਾ ਲਗਾਤਾਰ ਇਕ ਤੋਂ ਬਾਅਦ ਇਕ ਵੀਜ਼ੇ ਪ੍ਰਾਪਤ ਕਰਨ ਵਿਚ ਸਫਲਤਾ ਪ੍ਰਾਪਤ ਕਰਕੇ ਨਿਰਾਸ਼ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਆਪਣੇ ਚੰਗੇ ਨਤੀਜੇ ਅਤੇ ਸਾਫ-ਸੁੱਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾ ਸਭ ਦੀ ਹਰਮਨ ਪਿਆਰੀ ਸੰਸਥਾ ਬਣ ਚੁੱਕੀ ਹੈ। ਯੂਨੀਵਰਸਲ ਸੰਸਥਾ ਇਮਿਗਰੇਸ਼ਨ ਦੇ ਨਾਲ-2 ਵਿਦਿਆਰਥੀਆਂ ਨੂੰ ਨੈਨੀ ਕੋਰਸ ਵੀ ਕਰਵਾ ਰਹੀ ਹੈ। ਇਸ ਹਫਤੇ ਸੰਸਥਾ ਨੇ ਵਿਦਿਆਰਥੀ ਸੋਨੀਆ ਰਾਣੀ,ਪੁਤਰੀ ਸ਼੍ਰੀ ਗੁਰਦੇਵ ਸਿੰਘ ਵਾਸੀ ਪਿੰਡ ਸਾਫੂਵਾਲਾ ਦਾ ਕੈਨੇਡਾ ਦਾ ਸਫਲਤਾਪੂਰਕ  ਸੱਟਡੀ ਵੀਜ਼ਾ  ਲਗਵਾ ਕੇ ਉਹਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ  ਕੀਤਾ ਹੈ। ਵਿਦਿਆਰਥੀ ਸੋਨੀਆ ਨੇ ਦੱਸਿਆ ਕਿ ਯੂਨੀਵਰਸਲ ਫਸਟ ਚੁਆਇਸ ਐਜੁਕੇਸ਼ਨ ਦੇ ਤਜੁਰਬੇਦਾਰ ਸਟਾਫ ਮੈਂਬਰਾਂ ਨੇ ਉਸ ਦੀ ਫਾਇਲ ਚੰਗੀ ਤਰਾਂ ਜਾਂਚ ਕੀਤੀ ਅਤੇ ਬਹੁਤ ਹੀ ਘਟ ਸਮੇਂ ਵਿਚ ਉਸਦਾ ਵੀਜ਼ਾ ਵੀ ਆ ਗਿਆ ਜਿਸ ਨਾਲ ਸੰਸਥਾ ਨੇ ਉਸ ਦਾ ਕੀਮਤੀ ਸਮਾਂ ਵੀ ਬਚਾਇਆ ਹੈ ।  ਸੋਨੀਆ ਰਾਣੀ ਅਤੇ ਉਸਦੇ ਮਾਪਿਆਂ ਨੇ ਸੰਸਥਾ ਦਾ ਬਹੁਤ -2 ਧੰਨਵਾਦ ਕੀਤਾ। ਜੇਕਰ ਕਿਸੇ ਵੀ ਵਿਦਿਆਰਥੀ ਨੂੰ ਆਪਣੇ ਵੀਜ਼ੇ ਲਈ ਕਿਸੇ ਵੀ ਕਿਸਮ ਦੀ ਦਿੱਕਤ ਆ ਰਹੀ ਹੈ ਤਾਂ ਉਹ ਇਕ ਬਾਰ ਸੰਸਥਾ ਦੇ ਸਟਾਫ ਨਾਲ  ਜਰੂਰ ਮਿਲਣ। ਸਤੰਬਰ ਇਨਟੈਕ ਲਈ 2 ਤੋਂ 3 ਦਿਨਾਂ ਵਿੱਚ ਅੋਫਰ ਲੈਟਰ ਲੈਣ ਲਈ ਵਿਦਿਆਰਥੀ ਜਲਦ ਤੋਂ ਜਲਦ ਸੰਪਰਕ ਕਰਨ। ਵਧੇਰੇ ਜਾਣਕਾਰੀ ਲਈ ਡਾਇਲ ਕਰੋ:95926-77789