News

ਕੋਟਕਪੂਰਾ, 05 ਅਕਤੂਬਰ (ਟਿੰਕੂ) ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਇਹ ਫੈਸਲਾ ਲਿਆ ਗਿਆ ਧਾਰਮਿਕ ਉਤਸਵ ਦੁਸ਼ਹਿਰਾ ਅਤੇ ਸਭਿਆਚਾਰ ਮੇਲਾ ਇਸ ਸਾਲ ਵੀ ਹਿੰਦੂ ਰੀਤੀ ਰਿਵਾਜ ਅਨੁਸਾਰ ਧੂਮਧਾਮ ਨਾਲ ਮਨਾਇਆ ਜਾਵੇਗਾ ਜਿਸ ਸੰਬੰਧੀ ਰਾਵਨ, ਕੁੱਭਕਰਨ, ਮੇਘਨਾਥ, ਦੇ ਪੁਤਲਿਆਂ ਦੀਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਾਲ ਇਹ ਪੁਤਲੇ ਯੂ.ਪੀ. ਤੋਂ ਆਏ ਕਾਰੀਗਰ ਬੜੇ ਹੀ ਸੁੰਦਰ ਤਿਆਰ ਕਰ...
ਫਰੀਦਕੋਟ, 5 ਅਕਤੂਬਰ (ਟਿੰਕੂ) :-‘‘ਸਿਹਤ ਲਈ ਬੁਰੀ ਤਰਾਂ ਹਾਨੀਕਾਰਕ ਸਿੰਥੈਟਿਕ ਨਸ਼ਿਆਂ ਦੀ ਤਰਾਂ ਹੀ ਵਿਹਲੜਪੁਣਾ ਵੀ ਇਕ ਅਜਿਹਾ ਨਸ਼ਾ ਹੈ, ਜੋ ਵਿਅਕਤੀ ਨੂੰ ਨਿੰਕਮਾ ਅਤੇ ਕੰਮਚੋਰ ਬਣਾ ਦਿੰਦਾ ਹੈ ਪਰ ਅਜਿਹੀਆਂ ਅਲਾਮਤਾਂ ਤੋਂ ਬਚੇ ਵਿਦਿਆਰਥੀ ਨਾ ਸਿਰਫ਼ ਉੱਚ ਅਹੁਦਿਆਂ ਤੱਕ ਪਹੁੰਚਦੇ ਹਨ ਬਲਕਿ ਨਵਾਂ ਸਮਾਜ ਸਿਰਜਣ ਲਈ ਚੰਗੇ ਇਨਸਾਨ ਬਣਨ ਦੇ ਕਾਬਿਲ ਵੀ ਬਣਦੇ ਹਨ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਸਟਰ ਅਸ਼ੌਕ ਕੌਸ਼ਲ, ਮੱਖਣ ਸਿੰਘ ਨੰਗਲ, ਕੁਲਵੰੰਤ ਸਿੰਘ ਚਾਨੀ, ਕਾਨੂੰਨਗੋ...
ਮੋਗਾ, 5 ਅਕਤੂਬਰ(ਜਸ਼ਨ): ਮੋਗਾ ਦੇ ਪਿੰਡ ਬੁੱਟਰ ਵਿਖੇ ਅੱਜ ਦਿਨੇ ਦੁਪਹਿਰੇ ਮੋਟਰਸਾਈਕਲ ਸਵਾਰ ਚਾਰ ਨੌਜਵਾਨ ਦੋ ਵਿਅਕਤੀਆਂ ਤੋਂ ਇਕ ਲੱਖ 900 ਰੁਪਏ ਦੀ ਰਾਸ਼ੀ ਖੋਹ ਕੇ ਫਰਾਰ ਹੋ ਗਏ। ਇਹ ਘਟਨਾ ਦੁਪਹਿਰ 3 ਵਜੇ ਦੇ ਕਰੀਬ ਵਾਪਰੀ ਜਦੋਂ ਮੱਖੂ ਦੀ ਇਕ ਕੰਪਨੀ ਅਪਮਨੀ ਦੇ ਕਰਿੰਦਿਆਂ ਤੋਂ ਨਕਾਬਪੋਸ਼ਾਂ ਨੇ ਧੱਕੇ ਨਾਲ ਪੈਸੇ ਖੋਹ ਲਏ। ਇਹ ਕੰਪਨੀ ਗਰੀਬ ਵਰਗ ਦੇ ਲੋਕਾਂ ਨੂੰ ਛੋਟੇ ਕਰਜ਼ੇ ਮੁਹੱਈਆ ਕਰਵਾਉਂਦੀ ਹੈ ਅਤੇ ਹਰ ਹਫ਼ਤੇ ਛੋਟੀਆਂ ਕਿਸ਼ਤਾਂ ਦੇ ਰੂਪ ਵਿਚ ਉਗਰਾਹੀ ਕਰਦੀ ਹੈ । ਅੱਜ...
ਮੋਗਾ,5 ਅਕਤੂਬਰ (ਜਸ਼ਨ): ਸ਼ੋ੍ਰਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿਖੇ 7 ਅਕਤੂਬਰ ਨੂੰ ਕੀਤੀ ਜਾ ਰਹੀ ਰੈਲੀ ਲਈ ਮੋਗਾ ਹਲਕੇ ਤੋਂ 500 ਕਾਰਾਂ ਦਾ ਕਾਫ਼ਲਾ ਰਵਾਨਾ ਹੋਵੇਗਾ । ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਬਰਜਿੰਦਰ ਸਿੰਘ (ਮੱਖਣ ਬਰਾੜ) ਹਲਕਾ ਇੰਚਾਰਜ ਮੋਗਾ ਨੇ ਆਖਿਆ ਕਿ 7 ਅਕਤੂਬਰ ਦਿਨ ਐਤਵਾਰ ਸਵੇਰੇ ਠੀਕ 8:30 ਵਜੇ ਨਾਨਕਸਰ ਤੋਂ ਅੱਗੇ ਖੰਡ ਮਿੱਲ ਜਗਰਾਂਓ ਦੇ ਸਾਹਮਣੇ ਸ਼ੋਮਣੀ ਅਕਾਲੀ ਦਲ ਦੇ...
ਮੋਗਾ, 5 ਅਕਤੂਬਰ (ਜਸ਼ਨ): ਅੱਜ ਸ਼੍ਰੀਰਾਮ ਲੀਲਾ ਕਮੇਟੀ ਮੋਗਾ ਦੀ ਤੀਜੀ ਨਾਈਟ ਦਾ ਉਦਘਾਟਨ ਭਾਰਤ ਭੂਸ਼ਣ ਬਾਂਸਲ ਤੇ ਐਡਵੋਕੇਟ ਰੌਬਨ ਬਾਂਸਲ ਨੇ ਕੀਤਾ ਜੋਤੀ ਪ੍ਰਚੰਡ ਦੀ ਰਸਮ ਸੁੱਖ ਬੈਂਸ ਜ਼ਿਲਾ ਪ੍ਰਧਾਨ ਐਨ. ਐਸ. ਯੂ.ਆਈ ਮੋਗਾ,ਜੋਤੀ ਪ੍ਰਚੰਡ ਦੀ ਰਸਮ ਕਰਨ ਸਿੰਗਲਾ ਵਾਇਸ ਪ੍ਰਧਾਨ ਯੂਥ ਕਾਂਗਰਸ ਅਤੇ ਮਾਲਾ ਆਰਪਣ ਦੀ ਰਸਮ ਲੱਖਾ ਸਿੰਘ ਪ੍ਰਧਾਨ,ਟਰੱਕ ਯੂਨੀਅਨ ਕੋਟ ਈਸੇ ਖਾਂ ਨੇ ਅਦਾ ਕੀਤੀ । ਸੀਤਾ ਸਬੰਬਰ ਦੇ ਵਿਚ ਰਾਜਾ ਜਨਕ ਦੇ ਕਿਰਦਾਰ ‘ਚ ਹੈਪੀ, ਰਾਮ ਚੰਦਰ ਦੇ ਕਿਰਦਾਰ ‘ਚ...
ਮੰਡੀ ਕਿਲਿਆਂ ਵਾਲੀ, 5 ਅਕਤੂਬਰ ( STAFF REPORTER)ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਇਕ ਵਾਰ ਫਿਰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੰਗਾਰਿਆ ਹੈ ਕਿ ਉਹ ਦੱਸਣ ਕਿ ਬਹਿਬਲ ਕਲਾਂ ਵਿਚ ਗੋਲੀ ਕਿਸ ਦੇ ਹੁਕਮਾਂ ਤੇ ਚਲਾਈ ਗਈ ਸੀ। ਸ੍ਰੀ ਸੁਨੀਲ ਜਾਖੜ ਅੱਜ ਮੰਡੀ ਕਿਲਿਆਂ ਵਾਲੀ 7 ਅਕਤੂਬਰ ਨੂੰ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਦਾ ਜਾਇਜਾ ਲੈਣ...
ਮੋਗਾ,5 ਅਕਤਬਰ (ਜਸ਼ਨ): ਦੇਸ਼ ਭਗਤ ਫਾਊਂਡੇਸ਼ਨ ਗਰੁੱਪ ਆਫ ਇੰਸ਼ਟੀਚਿਊਸ਼ਨਜ ਮੋਗਾ ਵਿਖੇ ਐਮ ਬੀ ਏ ਦੇ ਦੂਸਰੇ ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਾ ਬਹੁਤ ਵਧੀਆ ਰਿਹਾ, ਜਿਸ ਵਿੱਚ ਰੇਨੂੰ ਬਾਲਾ ਨੇ 85% ਅੰਕ ਪਾ੍ਰਪਤ ਕਰਕੇ ਪਹਿਲਾ ਸਥਾਨ,ਏਕਤਾ ਨੇ 83% ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਸੰਗੀਤਾ ਕੁਮਾਰੀ ਨੇ 80% ਅੰਕ ਪਾ੍ਰਪਤ ਕਰਕੇ ਤੀਸਰਾ ਸਥਾਨ ਪਾ੍ਰਪਤ ਕੀਤਾ। ਕਾਲਜ ਦੇ ਪ੍ਰਧਾਨ ਸ਼੍ਰੀ ਅਸ਼ੋਕ ਗੁਪਤਾ , ਜਰਨਲ ਸੈਕਟਰੀ ਸ: ਗੁਰਦੇਵ ਸਿੰਘ,ਡਾਇਰੈਕਟਰ ਸ: ਦਵਿੰਦਰਪਾਲ ਸਿੰਘ,...
ਮੋਗਾ, 5 ਅਕਤੂਬਰ (ਜਸ਼ਨ) : ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਤੇ ਬੀ.ਸੀ.ਵਿੰਗ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਦੇ ਦਿਸ਼ਾ-ਨਿਰਦੇਸ਼ ਮੁਤਾਬਿਕ ਤੇ ਜੱਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੁਖਚੈਨ ਰਾਮੂੰਵਾਲੀਆ ਨੂੰ ਦੂਜੀ ਵਾਰ ਸ਼ੋ੍ਰਮਣੀ ਅਕਾਲੀ ਦਲ ਬੀ.ਸੀ.ਵਿੰਗ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸੁਖਚੈਨ ਰਾਮੂੰਵਾਲੀਆ ਨੇ...
ਕੋਟਈਸੇ ਖਾਂ,5 ਅਕਤੂਬਰ (ਜਸ਼ਨ): ਸੀ.ਬੀ.ਐੱਸ.ਈ.ਨਵੀ ਦਿੱਲੀ ਵੱਲੋਂ ਕਰਵਾਈਆ ਜਾ ਰਹੀਆਂ ਸਲਾਨਾ ਖੇਡਾਂ ਵੱਖ-ਵੱਖ ਸਕੂਲਾਂ ਵਿੱਚ ਸ਼ੁਰੂ ਹੋ ਰਹੀਆਂ ਹਨ । ਸੰਤ ਬਾਬਾ ਭਾਗ ਸਿੰਘ (ਇੰਟਰਨੈਸ਼ਨਲ ਸਕੂਲ) ਜਲੰਧਰ ਵਿਖੇ ਹੋ ਰਹੀਆਂ ਸੀ.ਬੀ.ਐਸ.ਈ. ਖੇਡਾਂ ਜੋ ਕਿ 5 ਅਕਤੂਬਰ ਤੋਂ 8 ਅਕਤੂਬਰ ਤੱਕ ਹੋਣਗੀਆਂ ਜਿਸ ਵਿੱਚ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਦੇ 30 ਵਿਦਿਆਰਥੀ ਐਥਲੈਟਿਕਸ ਦੇ ਵੱਖ-ਵੱਖ ਈਵੈਂਟ ਡਿਸਕਸ ਥੋ੍ਰਅ,ਸ਼ਾਟਪੁੱਟ,ਜੈਵਲਿੰਗ ਥੋ੍ਰਅ,ਲੰਬੀ ਛਾਲ,ਉੱਚੀ ਛਾਲ,...
ਮੋਗਾ, 5 ਅਕਤੂਬਰ (ਜਸ਼ਨ): ਕੱਲ ਸ਼ਾਮ ਮੋਗਾ ਵਿਖੇ ਫਿਰੋਜ਼ਪੁਰ ਰੇਂਜ ਦੇ ਆਈ.ਜੀ. ਸ੍ਰੀ ਮੁਖਵਿੰਦਰ ਸਿੰਘ ਛੀਨਾ ਨੇ ਪ੍ਰੈੱਸ ਕਾਨਫਰੰਸ ਦੌਰਾਨ 26 ਸਤੰਬਰ ਨੂੰ ਮੋਗਾ ‘ਚ ਕੋਰੀਅਰ ਦੀ ਦੁਕਾਨ ‘ਤੇ ਅਣਪਛਾਤੇ ਵਿਅਕਤੀ ਵਲੋਂ ਕਰਵਾਏ ਗਏ ਕੋਰੀਅਰ ਪਾਰਸਲ ਵਿਚ ਅਚਾਨਕ ਹੋਏ ਬੰਬ ਧਮਾਕੇ ਸਬੰਧੀ ਖੁਲਾਸਾ ਕੀਤਾ। ਸ੍ਰੀ ਛੀਨਾ ਨੇ ਪੱਤਰਕਾਰਾਂ ਨੂੰ ਦੱਸਿਆ ਧਮਾਕੇ ਦੀ ਇਸ ਘਟਨਾ ਸਬੰਧੀ ਜਿੱਥੇ ਫੋਰੈਂਸਿਕ ਟੀਮ ਮੋਗਾ ਵਿਖੇ ਘਟਨਾ ਸਥਾਨ ‘ਤੇ ਪਹੁੰਚੀ ਸੀ ਉੱਥੇ ਦੋ ਜਾਂਚ ਏਜੰਸੀਆਂ ਵੀ ਇਸ ਮਾਮਲੇ...

Pages